ਮਨੀ ਵਿਰਦੀ ਦਾ ਨਵਾਂ ਗੀਤ ਪੈੱਗ ਮਾਰਨੇ ਨੂੰ ਮਿਲ ਰਿਹਾ ਹੈ ਜਬਰਦਸਤ ਰਿਸਪੌਂਸ। ਹਾਲ ਹੀ ਵਿਚ ਗੀਤ ਨੂੰ ਰਿਲੀਜ ਕੀਤਾ ਗਿਆ ਹੈ.TRAP V RECORDS ਦਵਾਰਾ ਕੀਤੇ ਇਸ ਗੀਤ ਦੇ Singer/Lyrics/Composer MANI VIRDI,.Visuals; The New Singh .Music Bobby Sharma ਨੇ। ਮਾਰਧਾੜ ਤੋਂ ਪਰੇ ਹਟ ਕੇ ਗੀਤ ਨੂੰ ਸਰੋਤਿਆਂ ਤਕ ਪੰਹੁਚਾਓਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਪਰ ਮਨੀ ਇਸ ਵਿਚ ਕਾਮਯਾਬ ਰਿਹਾ।ਇਸ ਤੋਂ ਪਹਿਲਾਂ ਵੀ ਮਨੀ ਵਿਰਦੀ ਦੇ ਗੀਤ ਮਾਰਕੀਟ ਵਿਚ ਆਏ ਹਨ.ਜਿਨ੍ਹਾਂ ਵਿਚ White Car,Tipsy Eyes,Sinner,Girl Friend,Challi Jaan Dae, Nooh,Gabru,No Turn,Iraade,What About Us ,Lemonade X Hanjhu ਅਤੇ Alaan ਵਰਗੇ ਸੁਪਰ ਹਿੱਟ ਗੀਤ ਮਾਰਕੀਟ ਵਿਚ ਆ ਚੁਕੇ ਹਨ.ਮਨੀ ਦਾ ਕਹਿਣਾ ਹੈ ਕਿ ਉਸ ਦਾ ਟੀਮ ਵਰਕ ਬਹੁਤ ਵਧੀਆ ਹੈ ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਗੀਤਾਂ ਦਾ ਰਿਸਪੌਂਸ ਵਧੀਆਂ ਮਿਲਦਾ ਹੈ।
Tags:
MANI VIRDI