Hukam Watala ਦਾ ਗੀਤ  `ਲਲਕਾਰ '25 ਨਵੰਬਰ ਨੂੰ ਹੋਵੇਗਾ ਰਿਲੀਜ | Lalkar New Punjabi Songs 2020

  Hukam Watala ਦਾ ਗੀਤ  `ਲਲਕਾਰ '25 ਨਵੰਬਰ ਨੂੰ ਹੋਵੇਗਾ ਰਿਲੀਜ 


Lenister Production ਦੀ ਪੇਸ਼ਕਸ਼ ਲਲਕਾਰ ਵਿਚ ਆਪਣੀ ਅਵਾਜ ਦਾ ਜਾਦੂ ਚਲਾ ਰਹੇ ਹਨ ਗਾਇਕ Hukam Watala ਦਾ ਗੀਤ 25 ਨਵੰਬਰ ਨੂੰ ਰਿਲੀਜ ਹੋ ਰਿਹਾ ਹੈ। ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਆਪਣਾ ਪੂਰਾ ਸਮਰਥਨ ਇਸ ਗੀਤ ਰਾਹੀਂ ਦਿੱਤਾ ਹੈ। 

ਇਸ ਗੀਤ ਨੂੰ ਲੈ ਕੇ Hukam Watala ਦੇ ਨਾਲ -ਨਾਲ ਉਹਨਾਂ ਦੇ ਯਾਰ ਦੋਸਤ ਅਤੇ ਉਹਨਾਂ ਦੇ ਚਾਹੁਣ ਵਾਲੇ ਵੀ ਬਹੁਤ ਉਤਸਾਹਿਤ ਹਨ। Yakka Production ਦ੍ਵਾਰਾ ਬਣਾਈ ਗਈ ਇਸ ਵੀਡੀਓ ਦਾ ਸੰਗੀਤ ਦਿੱਤਾ ਹੈ A B Singh ਨੇ। Video Ips Malhi ਨੇ ਤਿਆਰ ਕੀਤਾ ਹੈ। ਪੋਸਟਰ ਦੀ ਕਲਾਕਾਰੀ  Saman ਦੀ ਹੈ। ਇਸ ਗੀਤ ਦੀ Online Promotion Creative Moudgil ਕੰਪਨੀ ਦੀ ਹੈ।

Kisan Dharana Song Lalkar by Hukam Watala New Punjabi Song Released Watch Full Song And Share Support Kisan Ekta Dharna Delhi.

एक टिप्पणी भेजें

और नया पुराने