ਧੂਮਾ ਪਾ ਰਿਹਾ ਗਾਇਕ ਹਰਸ਼ ਅਤੇ ਸ਼ਿਵੀ ਦਾ ਗੀਤ LETS START
ਗਾਇਕ ਹਰਸ਼ ਅਤੇ ਸ਼ਿਵੀ ਦਾ ਗੀਤ LETS START ਮਾਰਕੀਟ ਵਿਚ ਧੂਮਾ ਪਾ ਰਿਹਾ ਹੈ।ਗੀਤ ਦੂਸਰੇ ਗੀਤਾਂ ਨਾਲੋਂ ਹੱਟ ਕੇ ਹੈ। A S PRODUTION ਦੀ ਇਸ ਪੇਸ਼ਕਸ਼ ਵਿਚ ਗੀਤ ਪ੍ਰਿੰਸ ਦ੍ਵਾਰਾ ਲਿਖਿਆ ਗਿਆ ਹੈ। ਸੰਗੀਤ ਦਿੱਤਾ ਹੈ THE RAWAB ਨੇ।ਇਸ ਗੀਤ ਵਿਚ FEAT ਕੀਤਾ ਹੈ ਬ੍ਰਾਹਮਣ ਨੇ। ਡਾਇਰੈਕਸ਼ਨ ਅਤੇ ਐਡਿਟ ਕੀਤਾ ਹੈ ਸੁਸ਼ਾਂਤ ਸ਼ਰਮਾ ਨੇ। ਗੀਤ ਵਿਚ ਰੈਪ ਬਹੁਤ ਹੀ ਵਧੀਆ ਪੇਸ਼ ਕੀਤਾ ਗਿਆ ਹੈ। ਅੱਜ ਦੇ ਸਮੇਂ ਵਿਚ ਜੇ ਗਾਇਕੀ ਦੀ ਗੱਲ ਕਰੀਏ ਤਾ ਰੈਪੇਰਸ ਦਾ ਭਵਿੱਖ ਬਹੁਤ ਹੀ ਉਜਵਲ ਹੈ। ਵੀਡੀਓ ਵਿਚ ਕੰਮ ਕਰਨ ਵਾਲੇ ਕਲਾਕਾਰ ਅਭੀ ਚੌਧਰੀ ਨੇ ਵੀ ਅੱਛਾ ਕੰਮ ਕੀਤਾ ਹੈ। DOP sanyam sahay ਵਲੋਂ ਵੀ ਕੀਤੀ ਮੇਹਨਤ ਨਜ਼ਰ ਆ ਰਹੀ ਹੈ।ਪੂਰੇ ਪ੍ਰੋਜੈਕਟ ਦਾ ਸੇਹਰਾ ਡਾਇਰੈਕਟਰ ਦੇ ਸਿਰ ਹੀ ਹੁੰਦਾ ਹੈ।ਇਸ ਗੀਤ ਦੀ ONLINE PROMOTION CREATIVE MOUDGIL ਕੰਪਨੀ ਦ੍ਵਾਰਾ ਕੀਤੀ ਗਈ ਹੈ।ਪੋਸਟਰ ਦੀ ਡਿਜਾਇਨਿੰਗ ਮਾਨਵ ਪੁਰੀ ਦੀ ਹੈ।ਕੋਈ ਵੀ ਕੰਮ ਬਿਨਾ ਟੀਮ ਵਰਕ ਤੋਂ ਨਹੀਂ ਹੁੰਦਾ।ਵਧੀਆ ਟੀਮ ਵਰਕ ਹੈ।
