SINGER VEE DEE SINGH ਦਾ ਗੀਤ LISTEN KUDIYE ਦੇ ਹਰ ਤਰਫ ਚਰਚੇ ਹੋ ਰਹੇ ਹਨ। ਕੁਝ ਦਿਨ ਪਹਿਲਾਂ ਹੀ ਗੀਤ ਰਿਲੀਜ ਹੋਇਆ ਹੈ। ਇਸ ਗੀਤ ਦੇ YOUTUBE ਉਪਰ ਇਕ ਲੱਖ ਤੋਂ ਜਿਆਦਾ View ਆ ਗਏ ਹਨ। ਇਸ ਤੋਂ ਪਤਾ ਚਲਦਾ ਹੈ ਕਿ ਗੀਤ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ। ਗੀਤ ਹਰ ਪੱਖ ਤੋਂ ਵਧੀਆ ਹੈ।ਗਾਇਕੀ ਤੋਂ ਲੈ ਕੇ ਇਸ ਦੇ ਵੀਡੀਓ ਤੱਕ, ਸਭ ਨੇ ਬਹੁਤ ਮੇਹਨਤ ਕੀਤੀ ਹੋਈ ਲੱਗਦੀ ਹੈ। ਜੇ ਗੱਲ ਕਰੀਏ ਇਸ ਦੇ ਸੰਗੀਤ ਬਾਰੇ ਤਾਂ ਬਹੁਤ ਹੀ ਵਧੀਆ ਹੈ। ਗੀਤ ਦਾ
MUSIC,COMPOSER ਅਤੇ LYRICS R GURUਦੇ ਹਨ।ਵੀਡੀਓ ਵਿਚ ਮੁੱਖ female ਕਿਰਦਾਰ ਵਿਚ Neha Malik ਦੀ ਐਕਟਿੰਗ ਵੀ ਕਮਾਲ ਦੀ ਹੈ।ਇਸ ਦਾ ਸੇਹਰਾ
Choreographer:- Montu sharma ਦੇ ਸਿਰ ਹੈ।Vee Dee RECORDS ਨੇ ਇਸ ਗੀਤ ਨੂੰ ਰਿਲੀਜ ਕੀਤਾ ਹੈ।
ਇਸ ਗੀਤ ਦੇ Editor - Jason Jassie,DOP - Gifty Kang ਅਤੇ DIRECTOR SUNNY NAHAL ਹਨ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ VEE DEE SINGH ਹੋਰ ਵੀ ਵਧੀਆ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿਚ ਜਰੂਰ ਹਾਜਿਰ ਹੋਣ ਗੇ।
